ਰੇਉੜੀ
rayurhee/rēurhī

ਪਰਿਭਾਸ਼ਾ

ਸੰਗ੍ਯਾ- ਗੁੜ ਖੰਡ ਦੀ ਚਾਸ਼ਨੀ ਤੋਂ ਲੇਸਦਾਰ ਕਵਾਮ ਬਣਾਕੇ ਟੁੱਕੀ ਹੋਈ ਟਿੱਕੀ, ਜਿਸ ਪੁਰ ਤਿਲ ਚਿਪਕੇ ਹੁੰਦੇ ਹਨ। ੨. ਹਰਟ ਦੀ ਮਾਲ ਨਾਲ ਟਿੰਡ ਬੰਨ੍ਹਣ ਦੀ ਲੱਕੜ ਦੀ ਗੁੱਲੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ریؤڑی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਰਿਓੜੀ
ਸਰੋਤ: ਪੰਜਾਬੀ ਸ਼ਬਦਕੋਸ਼