ਲਕੀਰ ਦਾ ਫ਼ਕੀਰ
lakeer thaa fakeera/lakīr dhā fakīra

ਪਰਿਭਾਸ਼ਾ

ਬਿਨਾ ਸੋਚੇ ਸਮਝੇ ਅੱਖਾਂ ਮੀਚ ਕੇ ਪੁਰਾਣੀ ਲਕੀਰ (ਸੜਕ) ਤੇ ਤੁਰਨ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لکیر دا فقیر

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

traditionalist, slave of tradition or custom
ਸਰੋਤ: ਪੰਜਾਬੀ ਸ਼ਬਦਕੋਸ਼