ਵਿਦਿਆਲਯ
vithiaalaya/vidhiālēa

ਪਰਿਭਾਸ਼ਾ

ਵਿਦ੍ਯਾ- ਆਲਯ. ਵਿਦ੍ਯਾ ਪ੍ਰਾਪਤਿ ਦਾ ਘਰ. ਮਦਰਸਾ. ਪਾਠਸ਼ਾਲਾ. School, College ਆਦਿ.
ਸਰੋਤ: ਮਹਾਨਕੋਸ਼