ਵਿਧਿਨਾ
vithhinaa/vidhhinā

ਪਰਿਭਾਸ਼ਾ

ਬ੍ਰਹਮਾ ਨੇ ਅਥਵਾ ਬ੍ਰਹਮਾ ਕਰਕੇ। ੨. ਵਿਧਿ ਨਾਲ. ਵਿਧਿ ਕਰਕੇ.
ਸਰੋਤ: ਮਹਾਨਕੋਸ਼