ਵਿਧੁ
vithhu/vidhhu

ਪਰਿਭਾਸ਼ਾ

ਸੰ. ਸੰਗ੍ਯਾ- ਚੰਦ੍ਰਮਾ। ੨. ਪੌਣ. ਵਾਯੁ। ੩. ਕਪੂਰ। ੪. ਬ੍ਰਹਮਾ। ੫. ਵਿਸਨੁ। ੬. ਸ਼ਸਤ੍ਰ.
ਸਰੋਤ: ਮਹਾਨਕੋਸ਼