ਵਿਪਿਨ
vipina/vipina

ਪਰਿਭਾਸ਼ਾ

ਜੋ ਹਵਾ ਨਾਲ ਕੰਬਦਾ ਹੈ, ਜੰਗਲ. ਵਨ. ਦੇਖੋ, ਵਿਪ ਧਾ. ਦੇਖੋ, ਬਿਪਨ ੧.
ਸਰੋਤ: ਮਹਾਨਕੋਸ਼