ਵਿਪੁਲ
vipula/vipula

ਪਰਿਭਾਸ਼ਾ

ਸੰ. ਵਿ- ਬਹੁਤ. ਅਧਿਕ। ੨. ਫੈਲਿਆ ਹੋਇਆ। ੩. ਡੂੰਘਾ। ੪. ਸੰਗ੍ਯਾ- ਸੁਮੇਰੁ। ੫. ਹਿਮਾਲਯ.
ਸਰੋਤ: ਮਹਾਨਕੋਸ਼