ਵਿਰਾਨ
viraana/virāna

ਪਰਿਭਾਸ਼ਾ

ਫ਼ਾ. [ویران] ਵੀਰਾਨ. ਵਿ- ਗ਼ੈਰ ਆਬਾਦ. "ਬਿਨ ਸੇਵਾ ਬਲ ਰਹ੍ਯੋ ਵਿਰਾਨ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : وِران

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਵੀਰਾਨ
ਸਰੋਤ: ਪੰਜਾਬੀ ਸ਼ਬਦਕੋਸ਼