ਵਿਲਯ
vilaya/vilēa

ਪਰਿਭਾਸ਼ਾ

ਸੰ. ਵਿ- ਵਿਸ਼ੇਸ ਕਰਕੇ ਲਯ (ਲੀਨ) ੨. ਸੰਗ੍ਯਾ- ਲੋਪ ਹੋਣ ਦਾ ਭਾਵ। ੩. ਮੌਤ. ਮ੍ਰਿਤ੍ਯੁ। ੪. ਪ੍ਰਲਯ. ਪਰਲੋਂ.
ਸਰੋਤ: ਮਹਾਨਕੋਸ਼