ਵਿਲੀਨ
vileena/vilīna

ਪਰਿਭਾਸ਼ਾ

ਸੰ. ਵਿ- ਵਿਸ਼ੇਸ ਕਰਕੇ ਲੀਨ। ੨. ਨਾਸ਼ ਹੋਇਆ। ੩. ਲੋਪ. ਲੁਪ੍ਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وِلین

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਲੀਨ
ਸਰੋਤ: ਪੰਜਾਬੀ ਸ਼ਬਦਕੋਸ਼