ਵਿੱਵੇਕ
vivayka/vivēka

ਪਰਿਭਾਸ਼ਾ

ਕਾਵ੍ਯ ਅਨੁਸਾਰ ਇੱਕ ਹਾਵ-#"ਰੂਪ ਪ੍ਰੇਮ ਕੇ ਗਰਵ ਤੇ ਕਪਟ ਅਨਾਦਰ ਹੋਯ।#ਤਹਿ" ਉਪਜਤ ਵਿੱਵੇਕ ਰਸ ਯਹ ਜਾਨੈ ਸਬਕੋਯ।।(ਰਸਿਕਪ੍ਰਿਯਾ)
ਸਰੋਤ: ਮਹਾਨਕੋਸ਼