ਵੀਥਰੈ
veetharai/vīdharai

ਪਰਿਭਾਸ਼ਾ

ਵਿਸ੍‌ਤ੍ਰਿਤ ਕਰਦਾ ਹੈ. ਫੈਲਾਉਂਦਾ ਹੈ, "ਗੁਣਵੰਤੀ ਗੁਣ ਵੀਥਰੈ." (ਸ੍ਰੀ ਅਃ ਮਃ ੧)
ਸਰੋਤ: ਮਹਾਨਕੋਸ਼