ਵੁਸਤ
vusata/vusata

ਪਰਿਭਾਸ਼ਾ

ਅ਼. [وُسعت] ਸੰਗ੍ਯਾ- ਖੁਲ੍ਹ. ਧਨ ਸੰਪਦਾ ਦੀ ਬਹੁਤਾਤ। ੨. ਮਾਲਦਾਰੀ। ੩. ਪਹੁਚ. ਸਮਰਥ.
ਸਰੋਤ: ਮਹਾਨਕੋਸ਼