ਵੇਖਣ
vaykhana/vēkhana

ਪਰਿਭਾਸ਼ਾ

ਸੰ. ਵੀਕ੍ਸ਼੍‍ਣ ਅਤੇ ਵੇਕ੍ਸ਼੍‍ਣ. ਚੰਗੀ ਤਰਾਂ ਖੋਜ ਕਰਨਾ ਅਤੇ ਦੇਖਣਾ. ਅਵੇਕ੍ਸ਼੍‍ਣ. ਦੇਖੋ, ਵੀਕ੍ਸ਼੍‍.
ਸਰੋਤ: ਮਹਾਨਕੋਸ਼