ਵੇਰਾਵੇਰੁ
vayraavayru/vērāvēru

ਪਰਿਭਾਸ਼ਾ

ਵ੍ਯ- ਵਾਰੰਵਾਰ. ਪੁਨਃ ਪੁਨਃ ਵਾਰ ਵਾਰ। ੨. ਨਿਰੰਤਰ. ਲਗਾਤਾਰ. "ਨਾਨਕ ਆਖਣੁ ਵੇਰਾਵੇਰੁ." (ਆਸਾ ਮਃ ੧)
ਸਰੋਤ: ਮਹਾਨਕੋਸ਼