ਵੇਹਾ
vayhaa/vēhā

ਪਰਿਭਾਸ਼ਾ

ਵਿ- ਵੈਸਾ. ਓਹੋ ਜੇਹਾ. "ਵੇਹਾ ਨੇਹੁ ਲਾਵਣਾ." (ਚਰਿਤ੍ਰ ੨੨੮) ੨. ਦੇਖੋ, ਬੇਹਾ.
ਸਰੋਤ: ਮਹਾਨਕੋਸ਼

WEHÁ

ਅੰਗਰੇਜ਼ੀ ਵਿੱਚ ਅਰਥ2

a, ee Behá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ