ਵੇੜ੍ਹਾ
vayrhhaa/vērhhā

ਪਰਿਭਾਸ਼ਾ

ਦੇਖੋ, ਬੇੜ੍ਹਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ویڑھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

compound, courtyard; patio
ਸਰੋਤ: ਪੰਜਾਬੀ ਸ਼ਬਦਕੋਸ਼