ਵੈਜਯੰਤ
vaijayanta/vaijēanta

ਪਰਿਭਾਸ਼ਾ

ਸੰ. ਸੰਗ੍ਯਾ- ਇੰਦ੍ਰ ਦਾ ਝੰਡਾ। ੨. ਇੰਦ੍ਰ ਦਾ ਮਹਲ.
ਸਰੋਤ: ਮਹਾਨਕੋਸ਼