ਵੈਰੋਵਾਲ
vairovaala/vairovāla

ਪਰਿਭਾਸ਼ਾ

ਇੱਕ ਪੁਰਾਣਾ ਕਸਬਾ, ਜੋ ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਵਿੱਚ, ਖਡੂਰ ਅਤੇ ਗੋਇੰਦਵਾਲ ਦੇ ਨੇੜੇ ਹੈ. ਇੱਥੇ ਦੇ ਮਾਲਕ ਸਾਹਿਬਜ਼ਾਦੇ ਭੱਲੇ ਅਤੇ ਤ੍ਰੇਹਣ ਹਨ, ਹੁਣ ਇਸ ਦੀਆਂ ਦੋ ਆਬਾਦੀਆਂ ਹਨ.
ਸਰੋਤ: ਮਹਾਨਕੋਸ਼