ਵ੍ਰਿਕੋਦਰ
vrikothara/vrikodhara

ਪਰਿਭਾਸ਼ਾ

ਵ੍ਰਿਕ- ਉਦਰ ਜਿਸ ਦੇ ਪੇਟ ਵਿੱਚ ਵੜੀ ਤੇਜ ਅਗਨਿ ਹੈ, ਭੀਮਸੇਨ। ੨. ਵ੍ਰਿਕ (ਬਘਿਆੜ) ਜੇਹੇ ਢਿੱਡ ਵਾਲਾ.
ਸਰੋਤ: ਮਹਾਨਕੋਸ਼