ਵ੍ਰਿਹਦਰਥ
vrihatharatha/vrihadharadha

ਪਰਿਭਾਸ਼ਾ

ਸੰ. वृहद्रथ. ਵਿ- ਵਡੇ ਰਥ ਵਾਲਾ। ੨. ਸੰਗ੍ਯਾ- ਇੰਦ੍ਰ। ੩. ਜਰਾਸੰਧ ਦਾ ਪਿਤਾ, ਜੋ ਚੰਦ੍ਰਕ ਰਿਖੀ ਦਾ ਸੇਵਕ ਸੀ। ੪. ਮੌਰਯ ਵੰਸ਼ ਦਾ ਪਿਛਲਾ ਰਾਜਾ.
ਸਰੋਤ: ਮਹਾਨਕੋਸ਼