ਵ੍ਰਿਹੀ
vrihee/vrihī

ਪਰਿਭਾਸ਼ਾ

ਸੰ. व्रीहि. ਸੰਗ੍ਯਾ- ਸੱਠੀ ਦੇ ਧਾਨ. ਇਹ ਚਾਉਲਾਂ ਦੀ ਇੱਕ ਜਾਤਿ ਹੈ. ਇਨ੍ਹਾਂ ਦਾ ਛਿੱਲ ਕਾਲਾ ਅਤੇ ਦਾਣਾ ਲਾਲ ਹੁੰਦਾ ਹੈ। ੨. ਹਰ ਤਰਾਂ ਦਾ ਧਾਨ. ਚਾਉਲ.
ਸਰੋਤ: ਮਹਾਨਕੋਸ਼