ਵ੍ਰਿੰਕ
vrinka/vrinka

ਪਰਿਭਾਸ਼ਾ

ਸੰ. वृक. ਸੰਗ੍ਯਾ- ਪੇਟ ਦੀ ਅਗਨਿ. ਜਠਰਾਗਨਿ। ੨. ਭੇਡੀਹਾ. ਬਘਿਆੜ। ੩. ਹਲ. ਜਮੀਨ ਪਾੜਨ ਦਾ ਸੰਦ। ੪. ਕਾਉਂ। ੫. ਗਿੱਦੜ। ੬. ਚੋਰ। ੭. ਛਤ੍ਰੀ (ਕ੍ਸ਼੍‍ਤ੍ਰਿਯ). ੮. ਦੇਖੋ, ਭਸਮਾਸੁਰ.
ਸਰੋਤ: ਮਹਾਨਕੋਸ਼