ਵ੍ਰਿੱਤ
vrita/vrita

ਪਰਿਭਾਸ਼ਾ

वृत्त्- ਸੰਗ੍ਯਾ- ਛੰਦ. ਖਾਸ ਕਰਕੇ ਵਰਣਿਕ ਛੰਦ। ੨. ਦਯਾ. ਕ੍ਰਿਪਾ। ੩. ਪਵਿਤ੍ਰਤਾ। ੪. ਸਤ੍ਯ ਆਦਿ ਸੁਕ ਆਚਰਣ। ੫. ਅੰਜੀਰ। ੬. ਕੱਛੂ। ੭. ਸਮਾਚਾਰ. ਹਾਲ। ੮. ਵਿ- ਗੁਜ਼ਰਿਆ. ਵੀਤਿਆ. ਮੋਇਆ। ੯. ਘੇਰਿਆ ਹੋਇਆ। ੧੦. ਦ੍ਰਿੜ੍ਹ. ਮਜਬੂਤ. ਪੱਕਾ। ੧੧. ਢਕਿਆ ਹੋਇਆ.
ਸਰੋਤ: ਮਹਾਨਕੋਸ਼