ਵੰਜੀਐ
vanjeeai/vanjīai

ਪਰਿਭਾਸ਼ਾ

ਵੰਚਿਤ ਹੋਈਐ. ਮਹਰੂਮ ਰਹੀਏ. ਵਾਂਜੇ ਰਹੀਏ. "ਤਿਸ ਕਾ ਕਹੁ ਕਿਆ ਜਤਨ, ਜਿਸ ਤੇ ਵੰਜੀਐ?" (ਵਾਰ ਜੈਤ) ੨. ਜਾਈਏ. ਦੇਖੋ, ਵੰਞਣੁ.
ਸਰੋਤ: ਮਹਾਨਕੋਸ਼