ਵੰਜੇ
vanjay/vanjē

ਪਰਿਭਾਸ਼ਾ

ਵੰਚਿਤ ਹੋਏ. ਖ਼ਾਲੀ ਰਹੇ. "ਦਾਨਹੁ ਤੈ ਇਸ ਨਨਹੁ ਵੰਜੇ." (ਮਃ ੧. ਵਾਰ ਮਾਝ)
ਸਰੋਤ: ਮਹਾਨਕੋਸ਼