ਵੰਝੀ
vanjhee/vanjhī

ਪਰਿਭਾਸ਼ਾ

ਵੰਝ (ਵੰਸ਼) ਹੈ ਜਿਸ ਦੇ ਹੱਥ ਵਿੱਚ, ਮਲਾਹ। ੨. ਚੱਪਾ. ਕਿਸ਼ਤੀ ਚਲਾਉਣ ਦਾ ਬਾਂਸ. "ਵੰਝੀ ਹਾਥਿ ਨ ਖੇਵਟੂ." ਅਮਾਰੂ ਅਃ ਮਃ ੧) ਨਾ ਚੱਪਾ, ਨਾ ਹਾਥਿ (ਪਤਵਾਰ) ਨਾ ਕੈਵਰਤ (ਮਲਾਹ).
ਸਰੋਤ: ਮਹਾਨਕੋਸ਼