ਸਕੀਰਣ
sakeerana/sakīrana

ਪਰਿਭਾਸ਼ਾ

ਦੇਖੋ, ਸੰਕੀਰਣ. "ਧਰਾ ਸਕੀਰਣੈ ਭਈ ਸਰੋਣ ਮਾਸ ਗੱਤਲੇ." (ਪੰਪ੍ਰ) ਜਮੀਨ ਢਕੀ ਗਈ.
ਸਰੋਤ: ਮਹਾਨਕੋਸ਼