ਸਗਣੁ
saganu/saganu

ਪਰਿਭਾਸ਼ਾ

ਦੇਖੋ, ਸਕੁਨ। ੨. ਸ਼ੁਭ ਸ਼ਕੁਨ ਅਨੁਸਾਰ ਲਿਖੀ ਹੋਈ ਵਿਆਹ ਦੇ ਸਾਹੇ ਦੀ ਚਿੱਠੀ. "ਸਗਣੁ ਲਿਖਿਆ ਧੁਰਹੁ ਆਇਆ." (ਰਾਮ ਮਃ ੫. ਬੰਨੋ) ਭਾਵ- ਮੌਤ ਦਾ ਵੇਲਾ.
ਸਰੋਤ: ਮਹਾਨਕੋਸ਼