ਸਗਾਰਵਾ
sagaaravaa/sagāravā

ਪਰਿਭਾਸ਼ਾ

ਵਿ- ਨਾਲਗੌਰਵਤਾ ਦੇ. ਸਗੌਰਵ. ਵਜ਼ਨਦਾਰ. ਪ੍ਰਤਿਸ੍ਠਾ ਸਹਿਤ. "ਮਨੁ ਤਨੁ ਤਾਮਿ ਸਗਾਰਵਾ ਜਾ ਦੇਖਾ ਹਰਿ ਨੈਣੇ." (ਵਾਰ ਕਾਨ ਮਃ ੪) ਤਦੋਂ ਹੀ ਸਗੌਰਵ ਹੈ, ਜਾਂ ਹਰਿ ਦੇਖਾਂ.
ਸਰੋਤ: ਮਹਾਨਕੋਸ਼