ਸਗੁਨ
saguna/saguna

ਪਰਿਭਾਸ਼ਾ

ਵਿ- ਗੁਣ ਸਹਿਤ. ਵਿਦ੍ਯਾ- ਅਤੇ ਹੁਨਰ ਵਾਲਾ। ੨. ਡੋਰੀ ਸਹਿਤ। ੩. ਚਿੱਲੇ ਸਹਿਤ। ੪. ਸਤ ਰਜ ਤਮ ਸਹਿਤ। ੫. ਦੇਖੋ, ਸਕੁਨ ਅਤੇ ਸਗਨ. "ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ." (ਆਸਾ ਮਃ ੫)
ਸਰੋਤ: ਮਹਾਨਕੋਸ਼