ਸਗੋਂ
sagon/sagon

ਪਰਿਭਾਸ਼ਾ

ਵ੍ਯ- ਪ੍ਰਤ੍ਯੁਤ. ਬਲਕਿ. ਹੱਥੋਂ. ਦੇਖੋ, ਸਗਵਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سگوں

ਸ਼ਬਦ ਸ਼੍ਰੇਣੀ : conjunction & adverb

ਅੰਗਰੇਜ਼ੀ ਵਿੱਚ ਅਰਥ

but, rather, on the contrary
ਸਰੋਤ: ਪੰਜਾਬੀ ਸ਼ਬਦਕੋਸ਼

SAGOṆ

ਅੰਗਰੇਜ਼ੀ ਵਿੱਚ ਅਰਥ2

conj., ad, n the contrary, but, the more, the rather.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ