ਸਜਣੁ
sajanu/sajanu

ਪਰਿਭਾਸ਼ਾ

ਸ਼ੋਭਾ (ਸ਼੍ਰਿੰਗਾਰ) ਸਹਿਤ ਹੋਣਾ। ੨. ਵਿ- ਸਤ੍‌- ਜਨ. ਭਲਾ ਆਦਮੀ. ਨੇਕ ਜਨ. ਸੱਜਨ। ੩. ਕੁਲੀਨ। ੪. ਸੰਗ੍ਯਾ- ਮਿਤ੍ਰ. "ਸਜਣੁ ਸਤਿਗੁਰੁ ਪੁਰਖ ਹੈ." (ਸ੍ਰੀ ਮਃ ੪)
ਸਰੋਤ: ਮਹਾਨਕੋਸ਼