ਸਜੁਤੀਆ
sajuteeaa/sajutīā

ਪਰਿਭਾਸ਼ਾ

ਸੰ. ਸੰਯੁਕ੍ਤ. ਵਿ- ਸੰਯੋਗ ਵਾਲਾ. ਸੰਬੰਧਿਤ. ਮਿਲਿਆ ਹੋਇਆ. "ਮੋਹੁ ਮਾਇਆ ਵੇ ਸਭ ਕਾਲਖਾ, ਇਨਿ ਮਨਮੁਖਿ ਮੂੜਿ ਸਜੁਤੀਆ." (ਸੂਹੀ ਛੰਤ ਮਃ ੪)
ਸਰੋਤ: ਮਹਾਨਕੋਸ਼