ਸਟਕਨਾ
satakanaa/satakanā

ਪਰਿਭਾਸ਼ਾ

ਪ੍ਰਾ. ਕ੍ਰਿ- ਖਿਸਕਣਾ. ਭੱਜਣਾ. "ਅਰਿ ਯੌਂ ਸਟਕੇ ਮ੍ਰਿਗ ਕੇ ਗਨ ਜ੍ਯੋਂ" (ਕ੍ਰਿਸਨਾਵ) "ਮਨੁ ਸੂਰ ਚਢ੍ਯੋ ਉਡੁ ਸੇ ਸਟਕੇ." (ਚਰਿਤ੍ਰ ੧) ੨. ਲੋਪ ਹੋਣਾ.
ਸਰੋਤ: ਮਹਾਨਕੋਸ਼