ਸਟਕਾਰਨਾ
satakaaranaa/satakāranā

ਪਰਿਭਾਸ਼ਾ

ਕ੍ਰਿ. ਸਟਾ ਨੂੰ ਫਟਕਾਰਨਾ. ਗਰਦਨ ਦੇ ਬਾਲ ਝਾੜਨੇ. ਚੋਟੀ ਨੂੰ ਫਟਕਾਰਨਾ. "ਬੇਨੀ ਸਰਪਨਿ ਸੀ ਸਟਕਾਰੀ." (ਗੁਪ੍ਰਸੂ)
ਸਰੋਤ: ਮਹਾਨਕੋਸ਼