ਸਟੋਰੀ
satoree/satorī

ਪਰਿਭਾਸ਼ਾ

ਸੰਗ੍ਯਾ- ਸੋਟੀ. ਡੰਗੋਰੀ. "ਥੂਲ ਪਾਗ ਸਿਰ ਹਾਥ ਸਟੋਰੀ." (ਗੁਪ੍ਰਸੂ)
ਸਰੋਤ: ਮਹਾਨਕੋਸ਼