ਸਠਿ
satthi/satdhi

ਪਰਿਭਾਸ਼ਾ

ਸੰ. ਸਸ੍ਟਿ. ਵਿ- ਸੱਠ. ੬੦. "ਅਠਸਠਿ ਤੀਰਥ ਜਹਿ ਸਾਧੁ ਪਗ ਧਰਹਿ." (ਰਾਮ ਮਃ ੫) ਦੇਖੋ, ਅੰ. Sixty.
ਸਰੋਤ: ਮਹਾਨਕੋਸ਼