ਸਤਾਵਨ
sataavana/satāvana

ਪਰਿਭਾਸ਼ਾ

ਸਪ੍ਤਪੰਚਾਸ਼ਤ. ਪੰਜਾਹ ਉੱਪਰ ਸੱਤ- ੫੭। ੨. ਕ੍ਰਿ- ਸਤਾਨਾ. ਸੰਤਾਪ ਦੇਣਾ. "ਮੋਕੋ ਕਹਾ ਸਤਾਵਹੁ ਬਾਰ ਬਾਰ?" (ਬਸੰ. ਕਬੀਰ)
ਸਰੋਤ: ਮਹਾਨਕੋਸ਼