ਸਤੰਭਾ
satanbhaa/satanbhā

ਪਰਿਭਾਸ਼ਾ

ਸੰ. ਸਤੰਭ. ਥਮਲਾ ਸਤੂਨ। ੨. ਸਤੰਭਨ (ਜੜ੍ਹ ਹੋਣ) ਦਾ ਭਾਵ. "ਭਯੋ ਸਤੰਭਾ ਚਲਤ ਨ ਪਗ." (ਗੁਪ੍ਰਸੂ) ੩. ਰੁਕਣ ਦੀ ਕ੍ਰਿਯਾ.
ਸਰੋਤ: ਮਹਾਨਕੋਸ਼