ਸਤ ਪਕਵਾਨੀ
sat pakavaanee/sat pakavānī

ਪਰਿਭਾਸ਼ਾ

ਸੰਗ੍ਯਾ- ਸੱਤ ਪ੍ਰਕਾਰ ਦਾ ਪਕ੍ਤ ਅੰਨ. ਘੀ ਵਿੱਚ ਪੱਕੀ ਹੋਈ ਸੱਤ ਪ੍ਰਕਾਰ ਦੀ ਮਿਠਾਈ. ਲੱਡੂ, ਜਲੇਬੀ, ਬਰਫੀ, ਬਾਲੂਸ਼ਾਹੀ, ਮੱਠੀ, ਨੁਗਦੀ, ਸ਼ਕਰਪਾਰਾ. "ਸਤ ਪਕਵਾਨੀ ਆਨ ਅਹਾਰੇ." (ਗੁਪ੍ਰਸੂ)
ਸਰੋਤ: ਮਹਾਨਕੋਸ਼