ਸਦਰੀ
satharee/sadharī

ਪਰਿਭਾਸ਼ਾ

ਅ਼. [صدری] ਸਦਰੀ. ਸਦਰ (ਛਾਤੀ) ਉੱਪਰ ਪਹਿਰਨ ਦਾ ਵਸਤ੍ਰ. ਜਾਗਟ. ਫਤੂਹੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : صدری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

padded jacket
ਸਰੋਤ: ਪੰਜਾਬੀ ਸ਼ਬਦਕੋਸ਼