ਸਦ ਰਹਮਤਿ
sath rahamati/sadh rahamati

ਪਰਿਭਾਸ਼ਾ

ਫ਼ਾ. [صدرحمت] ਸਦਰਹ਼ਮਤ. ਸੌ ਕ੍ਰਿਪਾ. ਅਨੰਤ ਦਯਾ। ੨. ਸ਼ਾਬਾਸ਼. "ਸਦ ਰਹਮਤ ਤੇਰੇ ਵਾਰ ਕਉ." (ਚੰਡੀ ੩)
ਸਰੋਤ: ਮਹਾਨਕੋਸ਼