ਹਜਮ
hajama/hajama

ਪਰਿਭਾਸ਼ਾ

ਅ਼. [ہزم] ਹਜਮ. ਤੋੜਨਾ. ਚੂਰ ਕਰਨਾ। ੨. ਪਚਣਾ. ਮੇਦੇ ਵਿੱਚ ਜਾਕੇ ਗਿਜਾ ਦਾ ਹੱਲ ਹੋਣਾ.
ਸਰੋਤ: ਮਹਾਨਕੋਸ਼

HAJAM

ਅੰਗਰੇਜ਼ੀ ਵਿੱਚ ਅਰਥ2

s. f, Corrupted from the Arabic word Hazam. Digestion; met. Embezzlement; c. w. hoṉá karná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ