ਹਟ
hata/hata

ਪਰਿਭਾਸ਼ਾ

ਹਟਣਾ ਦਾ ਅਮਰ. ਮੁੜ. ਪਰਤ। ੨. ਸੰ. हट् ਧਾ- ਪ੍ਰਕਾਸ਼ਿਤ ਹੋਣਾ. ਚਮਕਣਾ। ੩. ਸੰ. हट्ट ਹੱਟ. ਸੰਗ੍ਯਾ- ਦੁਕਾਨ. ਹਾਟ। ੪. ਬਾਜਾਰ. "ਦਸਚਾਰਿ ਹਟੁ ਤੁਧੁ ਸਾਜਿਆ." (ਵਾਰ ਸ੍ਰੀ ਮਃ ੪) ਇਸ ਥਾਂ ਭਾਵ ਚੌਦਾਂ ਲੋਕ ਹੈ। ੫. ਹਰਟ ਦਾ ਸੰਖੇਪ. ਦੇਖੋ, ਹਟਮਾਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ہٹ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਹਟਣਾ
ਸਰੋਤ: ਪੰਜਾਬੀ ਸ਼ਬਦਕੋਸ਼

HAṬ

ਅੰਗਰੇਜ਼ੀ ਵਿੱਚ ਅਰਥ2

s. f, shop, a retailer's warehouse (used mostly in composition);—intj. A way with you!—haṭ báṉíá, wáṉíá, s. m. A shop-keeper:—haṭ paṭṉí, s. f. A shop; i. q. Haṭṭ.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ