ਹਰਿਅੰਮ੍ਰਿਤ
harianmrita/harianmrita

ਪਰਿਭਾਸ਼ਾ

ਸੰਗ੍ਯਾ- ਨਾਮ ਅਮ੍ਰਿਤ। ੨. ਪ੍ਰੇਮ ਜਲ. "ਹਰਿ ਅੰਮ੍ਰਿਤ ਭਿੰਨੇ ਲੋਇਣਾ." (ਆਸਾ ਛੰਤ ਮਃ ੪)
ਸਰੋਤ: ਮਹਾਨਕੋਸ਼