ਹਰਿਆ
hariaa/hariā

ਪਰਿਭਾਸ਼ਾ

ਵਿ- ਹਰਿਤ. ਹਰਾ. "ਜਾਮੈ ਹਰਿਆ ਖੇਤ." (ਆਸਾ ਮਃ ੪) ੨. ਪ੍ਰਫੁੱਲਿਤ. ਆਨੰਦ. ਖ਼ੁਸ਼. "ਤਨ ਮਨ ਥੀਵੈ ਹਰਿਆ." (ਮੁੰਦਾਵਣੀ) ੩. ਚੁਰਾਇਆ। ੪. ਵਿਨਾਸ਼ ਕੀਤਾ. ਮਿਟਾਇਆ। ੪. ਹਰਿ ਦਾ. ਕਰਤਾਰ ਦਾ. "ਹਰਿ ਊਤਮ ਹਰਿਆ ਨਾਮ ਹੈ." (ਵਾਰ ਕਾਨ ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : ہریا

ਸ਼ਬਦ ਸ਼੍ਰੇਣੀ : verb, colloquial

ਅੰਗਰੇਜ਼ੀ ਵਿੱਚ ਅਰਥ

ਹਾਰਿਆ , participle form of ਹਾਰਨਾ , defeated
ਸਰੋਤ: ਪੰਜਾਬੀ ਸ਼ਬਦਕੋਸ਼
hariaa/hariā

ਪਰਿਭਾਸ਼ਾ

ਵਿ- ਹਰਿਤ. ਹਰਾ. "ਜਾਮੈ ਹਰਿਆ ਖੇਤ." (ਆਸਾ ਮਃ ੪) ੨. ਪ੍ਰਫੁੱਲਿਤ. ਆਨੰਦ. ਖ਼ੁਸ਼. "ਤਨ ਮਨ ਥੀਵੈ ਹਰਿਆ." (ਮੁੰਦਾਵਣੀ) ੩. ਚੁਰਾਇਆ। ੪. ਵਿਨਾਸ਼ ਕੀਤਾ. ਮਿਟਾਇਆ। ੪. ਹਰਿ ਦਾ. ਕਰਤਾਰ ਦਾ. "ਹਰਿ ਊਤਮ ਹਰਿਆ ਨਾਮ ਹੈ." (ਵਾਰ ਕਾਨ ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : ہریا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

same as ਹਰਾ , green
ਸਰੋਤ: ਪੰਜਾਬੀ ਸ਼ਬਦਕੋਸ਼

HARIÁ

ਅੰਗਰੇਜ਼ੀ ਵਿੱਚ ਅਰਥ2

s. m, Verdure, greenness, freshness; greens, vegetable, green fodder for cattle;—a. Green, fresh, flourishing:—hariá, bhariá a. Fruitful and flourishing; having offspring.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ