ਖ਼ਵਾਹਦ ਗੁਜ਼ਸਤ
khavaahath guzasata/khavāhadh guzasata

ਪਰਿਭਾਸ਼ਾ

ਫ਼ਾ. [خواہدگُزشت] ਵੀਤ ਜਾਊਗਾ. ਗੁਜ਼ਰ ਜਾਵੇਗਾ.
ਸਰੋਤ: ਮਹਾਨਕੋਸ਼