ਖ਼ੁਸ਼ਜ਼ੁਬਾਂ
khushazubaan/khushazubān

ਪਰਿਭਾਸ਼ਾ

ਫ਼ਾ. [خوش زُواں] ਵਿ- ਮਿੱਠੀ ਜ਼ਬਾਨ ਵਾਲਾ. ਖ਼ੁਸ਼ਕਲਾਮ.
ਸਰੋਤ: ਮਹਾਨਕੋਸ਼