ਫ਼ਤੀਲਸੋਜ਼
fateelasoza/fatīlasoza

ਪਰਿਭਾਸ਼ਾ

ਫ਼ਾ. [فتیلسوز] ਸੰਗ੍ਯਾ- ਦੀਵਟ. ਧਾਤੁ ਦੀ ਚੌਮੁਖੀ ਦੀਵਟ, ਜਿਸ ਪੁਰ ਤੇਲ ਦਾ ਪਾਤ੍ਰ ਅਤੇ ਬੱਤੀਆਂ ਲਈ ਜੁਦੇ ਜੁਦੇ ਥਾਂ ਬਣੇ ਹੋਏ ਹੁੰਦੇ ਹਨ.
ਸਰੋਤ: ਮਹਾਨਕੋਸ਼